Gurudwara Harcharan Kamal Sahib, Mohali
ਗੁਰਦੁਆਰਾ ਹਰਿਚਰਣ ਕਮਲ ਸਾਹਿਬ
ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ 10 (ਸੈਕਟਰ 64) ਮੋਹਾਲੀ।
Gurdwara Harcharan Kamal Sahib,Mohali
Facebook
Menu
Home
About Us
Activities
Gallery & Videos
Results
Previous Results
Result 2023
Result 2024
Result 2025
Samagam 2025
Gurmat Samagam Letter 2025
Guru Teg Bahadur Sahib Book
Contact Us
ਸਾਡੀਆਂ ਗਤੀਵਿਧੀਆਂ
ਸਵੇਰ ਸ਼ਾਮ ਦੇ ਨਿੱਤਨੇਮ ਤੋਂ ਇਲਾਵਾ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਅਤੇ ਦੋਵੇ ਵੇਲੇ ਗੁਰਮਤਿ ਕਥਾ ਵੀਚਾਰਾਂ
ਹਰ ਮੰਗਲਵਾਰ ਨੂੰ ਇਸਤਰੀ ਸਤਿਸੰਗ ਜਥੇ ਵੱਲੋਂ ਸੁਖਮਨੀ ਸਾਹਿਬ ਪਾਠ ਅਤੇ ਕੀਰਤਨ
ਹਰ ਸਨਿੱਚਰਵਾਰ ਨੂੰ ਬੱਚਿਆਂ ਦੁਆਰਾ ਕੀਰਤਨ
ਮਹੀਨੇ ਦੇ ਆਖਰੀ ਸਨਿੱਚਰਵਾਰ ਨੂੰ ਵਿਦਿਆਰਥੀਆਂ ਦੁਆਰਾ ਵਿਸ਼ੇਸ਼ ਪ੍ਰੋਗਰਾਮ
ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਕਲਾਸਾਂ
ਵੱਖ ਵੱਖ ਗੁਰਮਤਿ ਸਮਾਗਮ ਅਤੇ ਚੰਗੀ ਯੋਗਤਾ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ
ਲੋੜਵੰਦ ਲੜਕੀਆਂ ਲਈ ਸਿਲਾਈ ਸਿਖਲਾਈ ਕਲਾਸਾਂ
ਦਸਤਾਰ ਸਿਖਲਾਈ ਕਲਾਸਾਂ
ਗੁਰਮਤਿ, ਪੰਜਾਬੀ ਅਤੇ ਕੀਰਤਨ ਲਈ ਵਿਸ਼ੇਸ਼ ਕਲਾਸਾਂ
ਹੋਮਿਓਪੈਥਿਕ ਮੈਡੀਕਲ ਸੇਵਾਵਾਂ, ਡੈਂਟਲ ਸੇਵਾਵਾਂ, ਫੀਜੀਓਥਰੈਪੀ ਸੇਵਾਵਾਂ ਅਤੇ ਲੈਬਾਰਟਰੀ ਸੇਵਾਵਾਂ
ਹਰ ਸ਼ਨੀਵਾਰ ਨੂੰ ਵਿਦਿਆਰਥੀਆਂ ਦੁਆਰਾ ਕੀਰਤਨ
ਹਰ ਮੰਗਲਵਾਰ ਨੂੰ ਇਸਤਰੀ ਸਤਿਸੰਗ ਜਥੇ ਵੱਲੋਂ ਸੁਖਮਨੀ ਸਾਹਿਬ ਅਤੇ ਕੀਰਤਨ
ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਵਿਦਿਆਰਥੀਆਂ ਦੁਆਰਾ ਵਿਸ਼ੇਸ਼ ਪ੍ਰੋਗਰਾਮ
ਸ਼ੁਰੂ ਤੋਂ ਹੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਮਤਿ ਕਲਾਸਾਂ
ਸ਼ੁਰੂ ਤੋਂ ਹੀ ਵੱਖ-ਵੱਖ ਗੁਰਮਤਿ ਮੁਕਾਬਲੇ
kirtan programme by students
Istri Satsang Jatha
Classes attend by students in summer vacation
Various kirtan classes
kirtan perform by students on every saturday
Shri sukhmani sahib kirtan