Skip to main content

Gurudwara Harcharan Kamal Sahib, Mohali

ਗੁਰਦੁਆਰਾ ਹਰਿਚਰਣ ਕਮਲ ਸਾਹਿਬ

ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ 10 (ਸੈਕਟਰ 64) ਮੋਹਾਲੀ।

Gurdwara Harcharan Kamal Sahib,Mohali

MG_6874
previous arrow
next arrow
Shadow

ਗੁਰਦੁਆਰਾ ਹਰਿਚਰਣ ਕਮਲ ਸਾਹਿਬ

ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ 10 (ਸੈਕਟਰ 64) ਮੋਹਾਲੀ।

ਸਾਡੇ ਬਾਰੇ

ਗੁਰਦੁਆਰਾ ਹਰਿਚਰਣ ਕਮਲ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਚੰਡੀਗੜ੍ਹ ਦੇ ਨੇੜਲੇ ਪ੍ਰਸਿੱਧ ਗੁਰਦੁਆਰਿਆਂ ਵਿੱਚੋਂ ਇੱਕ ਹੈ। ਇਹ ਫੇਜ 10 ਅਤੇ 11 (ਸੈਕਟਰ 64 ਅਤੇ 65) ਨੂੰ ਵੰਡਦੀ ਸੜਕ ਤੇ ਸਥਿਤ ਹੈ ਅਤੇ ਅਕਤੂਬਰ 1999 ਵਿੱਚ ਅਧਿਕਾਰਿਤ ਤੌਰ ਤੋ ਅਲਾਟ ਕੀਤੀ ਜਗ੍ਹਾ ਤੇ ਸਥਾਪਿਤ ਹੈ। ਨੀਂਹ ਪੱਥਰ ਰੱਖਣ ਦੀ ਰਸਮ ਪੰਜ ਪਿਆਰਿਆਂ ਵੱਲੋਂ ਨਿਭਾਈ ਗਈ। ਗੁਰਦੁਆਰਾ ਸਾਹਿਬ ਦਾ ਮਹੌਲ ਬਹੁਤ ਵਧੀਆ ਹੋਣ ਕਰਕੇ ਸ਼ਰਧਾਲੂਆਂ ਨੂੰ ਸੁਆਗਤੀ, ਸ਼ਾਂਤ ਅਤੇ ਆਰਾਮਦਾਇਕ ਮਹੌਲ ਮਿਲਦਾ ਹੈ। ਸੰਗਤ ਪ੍ਰੇਮ ਨਾਲ ਕਥਾ, ਕੀਰਤਨ ਸੁਣਦੀ ਅਤੇ ਪਿਆਰ ਨਾਲ ਸੇਵਾ ਕਰਦੀ ਹੈ।

ਸਾਡੀਆਂ ਗਤੀਵਿਧੀਆਂ

ਗੈਲਰੀ

ਵੀਡੀਓਜ਼

ਸਾਡੀਆਂ ਵਿਸ਼ੇਸ਼ਤਾਵਾਂ

ਸਿਲਾਈ ਕਲਾਸਾਂ

ਦਸਤਾਰ ਸਿੱਖਲਾਈ

ਗੁਰਮਤਿ ਕੁਇਜ਼ ਮੁਕਾਬਲਾ

ਫਿਜ਼ੀਓਥੈਰੇਪੀ ਕੇਂਦਰ

ਗੁਰਮਤਿ ਕਲਾਸਾਂ